Aukhe-Bhāre dina : Pākisatānī Pañjābī nāwala
ਔਖੇ-ਭਾਰੇ ਦਿਨ : ਪਾਕਿਸਤਾਨੀ ਪੰਜਾਬੀ ਨਾਵਲSukh, Nainਸੁੱਖ, ਨੈਨ2024
Book
"ਹੱਥਲੇ ਨਾਵਲ ਵਿੱਚ ਉਹ ਆਲ਼ੇ-ਦੁਆਲ਼ੇ ਵਾਪਰਦੀਆਂ ਘਟਨਾਵਾਂ ਨੂੰ ਸ਼ਬਦਾਂ ਦਾ ਐਸਾ ਰੰਗੀਨ ਜਾਮਾ ਪਹਿਨਾਉਂਦਾ ਹੈ ਜਿਸ ਵਿੱਚ ਵੰਨ-ਸੁਵੰਨੇ ਰੰਗ ਉਸ ਦੀ ਕਲਾਤਮਕ ਰਚਨਾ ਵਿੱਚ ਜਿੱਥੇ ਸੁਹਜ ਭਰਦੇ ਹਨ ਉੱਥੇ ਕੋਰੋਨਾ ਮਹਾਮਾਰੀ ਤੇ ਵੰਡ ਦੇ ਦੁਖਾਂਤ ਦੀਆਂ ਬਿਰਤਾਂਤਕ ਘਟਨਾਵਾਂ ਪਾਠਕ ਦੇ ਧੁਰ ਅੰਦਰ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਉਸ ਨੇ ਆਪਣੀਆਂ ਵੱਡਮੁੱਲੀਆਂ ਗਲਪ ਰਚਨਾਵਾਂ ਨਾਲ ਵਿਸ਼ਵ ਪੰਜਾਬੀ ਸਾਹਿਤ ਨੂੰ ਅਮੀਰ ਕੀਤਾ ਹੈ।"--www.instagram.com.
Main title:
Aukhe-Bhāre dina : Pākisatānī Pañjābī nāwala / Naina Sukkha ; lipīantarakāra te sampādana, Ḍā. Ikabāla Siṅgha Somīāṃ = Aukhe-bhare din / Nain Sukh.ਔਖੇ-ਭਾਰੇ ਦਿਨ : ਪਾਕਿਸਤਾਨੀ ਪੰਜਾਬੀ ਨਾਵਲ / ਨੈਨ ਸੁੱਖ ; ਲਿਪੀਅੰਤਰਕਾਰ ਤੇ ਸੰਪਾਦਨ, ਡਾ. ਇਕਬਾਲ ਸਿੰਘ ਸੋਮੀਆਂ = Aukhe-bhare din / Nain Sukh.
Author:
Imprint:
Patiala, Punjab : Caliber Publication, 2024.
Collation:
252 pages ; 22 cm
Notes:
Transliterated to Panjabi (Gurmukhi); originally in Panjabi (Shahmukhi)In Panjabi.
ISBN:
9788197969508 ((paperback))
Dewey class:
891.42371
LC class:
PK2659.S85
Language:
Panjabi
Subject:
BRN:
496519